ਸਰਦੀਆਂ ਦੇ ਮੌਸਮ ਵਿੱਚ ਸੁੱਕੀ ਖੰਘ ਹੋਣਾ ਆਮ ਗੱਲ ਹੈ



ਮੌਸਮ ਵਿੱਚ ਬਦਲਾਅ ਹੋਣ ਕਰਕੇ ਸੁੱਕੀ ਖੰਘ ਦੀ ਸਮੱਸਿਆ ਹੋ ਜਾਂਦੀ ਹੈ



ਖੰਘ ਠੀਕ ਕਰਨ ਲਈ ਸ਼ਹਿਦ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਹੈ



ਸ਼ਹਿਦ ਵਿੱਚ ਐਂਟੀਬੈਕਟੀਰੀਅਲ ਅਤੇ ਐਂਟੀਆਕਸੀਡੈਂਟ ਗੁਣ ਹੁੰਦੇ ਹਨ



ਜੋ ਕਿ ਸੁੱਕੀ ਖੰਘ ਤੋਂ ਰਾਹਤ ਦਿਲਾਉਣ ਵਿੱਚ ਮਦਦ ਕਰਦਾ ਹੈ



ਸੁੱਕੀ ਖੰਘ ਨੂੰ ਠੀਕ ਕਰਨ ਲਈ ਸ਼ਹਿਦ ਨਾਲ ਇਹ ਤਿੰਨ ਚੀਜ਼ਾਂ ਮਿਲਾ ਕੇ ਖਾਓ



ਅਦਰਕ



ਲੌਂਗ



ਪੀਪਲ