ਕੁੱਝ ਲੋਕ ਚਮੜੀ 'ਤੇ ਠੰਡੇ ਪਾਣੀ ਦੇ ਛਿੱਟੇ ਮਾਰਦੇ ਹਨ ਜਦਕਿ ਕੁਝ ਇਸ ਨੂੰ ਬਰਫ ਨਾਲ ਰਗੜਨਾ ਪਸੰਦ ਕਰਦੇ ਹਨ। ਆਓ ਜਾਣਦੇ ਹਾਂ ਕਿ ਕਿਹੜਾ ਜ਼ਿਆਦਾ ਫਾਇਦੇਮੰਦ ਹੈ।