ਆਟੇ ਦੇ ਰਿਫਾਇੰਡ ਰੂਪ ਨੂੰ ਮੈਦਾ ਕਿਹਾ ਜਾਂਦਾ ਹੈ ਮੈਦੇ ਵਿੱਚ ਫਾਈਬਰ ਦੀ ਮਾਤਰਾ ਘੱਟ ਹੁੰਦੀ ਹੈ ਫਾਈਬਰ ਸਰੀਰ ਦੇ ਲਈ ਕਾਫੀ ਜ਼ਰੂਰੀ ਹੁੰਦਾ ਹੈ ਅੱਜਕੱਲ੍ਹ ਜ਼ਿਆਦਾਤਰ ਫਾਸਟ ਫੂਡ ਮੈਦੇ ਤੋਂ ਹੀ ਬਣਦੇ ਹਨ ਜੋ ਕਿ ਸਾਡੀ ਸਰੀਰ ਲਈ ਕਾਫੀ ਨੁਕਸਾਨਦਾਇਕ ਹੈ ਖਾਣੇ ਵਿੱਚ ਮੈਦੇ ਦੀ ਵੱਧ ਵਰਤੋਂ ਕਾਰਨ ਹੱਡੀਆਂ ਕਮਜ਼ੋਰ ਹੁੰਦੀਆਂ ਹਨ ਬਲੱਡ ਸ਼ੂਗਰ ਲੈਵਲ ਵੱਧ ਸਕਦਾ ਹੈ ਪਾਚਨ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ ਕੋਲੈਸਟ੍ਰੋਲ ਲੈਵਲ ਵੱਧ ਸਕਦਾ ਹੈ ਅੰਤੜੀਆਂ ਨੂੰ ਨੁਕਸਾਨ ਹੋ ਸਕਦਾ ਹੈ