ਭਾਰ ਘੱਟ ਕਰਨ ਵਿੱਚ ਫਾਇਦੇਮੰਦ



ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦਗਾਰ



ਮੂੰਗਫਲੀ ਵਿੱਚ ਮੌਜੂਦ ਐਂਟੀਆਕਸੀਡੈਂਟ ਕੈਂਸਰ ਤੋਂ ਬਚਾਅ ਕਰਦੇ ਹਨ



ਪੇਟ ਨਾਲ ਜੁੜੀਆਂ ਸਮੱਸਿਆਵਾਂ ਵਿੱਚ ਫਾਇਦੇਮੰਦ ਹੈ ਮੂੰਗਫਲੀ



ਸਰੀਰ ਵਿੱਚ ਖੂਨ ਦੇ ਬਹਾਅ ਵਿੱਚ ਕਰੇ ਸੁਧਾਰ



ਹਾਰਟ ਅਟੈਕ ਦੇ ਖਤਰੇ ਨੂੰ ਕਰੇ ਘੱਟ



ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ



ਮੂੰਗਫਲੀ ਵਿੱਚ ਪ੍ਰੋਟੀਨ ਅਤੇ ਕੈਲਸ਼ੀਅਮ ਦੀ ਚੰਗੀ ਮਾਤਰਾ ਹੁੰਦੀ ਹੈ



ਜਿਸ ਨਾਲ ਜੋੜਾਂ ਅਤੇ ਕਮਰ ਦਰਦ ਨੂੰ ਮਿਲਦੀ ਰਾਹਤ



ਮੂੰਗਫਲੀ ਖਾਣ ਨਾਲ ਆਇਰਨ ਦੀ ਕਮੀ ਦੂਰ ਹੁੰਦੀ