ਕੇਲੇ ਵਿੱਚ ਕਈ ਪੋਸ਼ਕ ਤੱਤ ਹੁੰਦੇ ਹਨ



ਜੋ ਕਿ ਸਾਡੇ ਸਰੀਰ ਲਈ ਕਾਫੀ ਫਾਇਦੇਮੰਦ ਹਨ



ਜ਼ਿਆਦਾਤਰ ਲੋਕ ਪੱਕਾ ਕੇਲਾ ਖਾਣਾ ਪਸੰਦ ਕਰਦੇ ਹਨ



ਪਰ ਪੱਕਾ ਕੇਲਾ ਖਾਣ ਨਾਲੋਂ ਕੱਚਾ ਕੇਲਾ ਖਾਣਾ ਵੀ ਬਹੁਤ ਫਾਇਦੇਮੰਦ ਹੈ



ਕੱਚਾ ਕੇਲਾ ਖਾਣ ਨਾਲ ਸਰੀਰ ਨੂੰ ਹੁੰਦਾ ਇਹ ਫਾਇਦਾ



ਸਕਿਨ ਨੂੰ ਬਣਾਏ ਗਲੋਇੰਗ



ਪਾਚਨ ਨੂੰ ਬਿਹਤਰ ਬਣਾਏ



ਮੋਟਾਪਾ ਘੱਟ ਕਰਨ ਵਿੱਚ ਮਦਦਗਾਰ



ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ



ਦਿਲ ਦੀ ਸਿਹਤ ਬਣਾ ਕੇ ਰੱਖੇ