ਲੌਂਗ ਖਾਣ ਦੇ ਇਹ ਚਮਤਕਾਰੀ ਫਾਇਦੇ



ਖਾਲੀ ਪੇਟ ਮੂੰਹ ਤੋਂ ਬਦਬੂ ਨਹੀਂ ਆਉਂਦੀ



ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ



ਸਰਦੀ-ਖੰਘ ਘੱਟ ਹੁੰਦੀ ਹੈ



ਕਬਜ ਅਤੇ ਐਸੀਡਿਟੀ ਵਿੱਚ ਰਾਹਤ ਮਿਲਦੀ ਹੈ



ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵੱਧਦੀ ਹੈ



ਦੰਦਾਂ ਦਾ ਦਰਦ ਦੂਰ ਹੁੰਦਾ ਹੈ



ਲੀਵਰ ਦੀ ਪਰੇਸ਼ਾਨੀ ਦੂਰ ਹੁੰਦੀ ਹੈ



ਇਸ ਦੇ ਤੇਲ ਨਾਲ ਕੰਨ ਦੇ ਦਰਦ ਤੋਂ ਰਾਹਤ ਮਿਲਦੀ ਹੈ