ਭਾਰਤ ਵਿੱਚ ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ ਸਟੀਵਾ ਦੇ ਖੇਤੀ ਕਿਸਾਨਾਂ ਲਈ ਵਰਦਾਨ ਸਾਬਤ ਹੋ ਰਹੀ ਹੈ ਇਸ ਬੂਟੇ ਦੀ ਮਦਦ ਨਾਲ ਸ਼ੂਗਰ ਦੇ ਮਰੀਜ਼ ਵੀ ਮਿੱਠੇ ਦਾ ਸੁਆਦ ਲੈ ਸਕਦੇ ਹਨ ਇਸ ਰਾਹੀਂ ਸ਼ੂਗਰ ਫ੍ਰੀ ਚੀਜ਼ਾਂ ਬਣਾਈਆਂ ਜਾ ਸਕਦੀਆਂ ਹਨ ਇਸ ਕਰਕੇ ਇਸ ਦੀ ਡਿਮਾਂਡ ਭਾਰਤ ਸਮੇਤ ਪੂਰੀ ਦੁਨੀਆ ਵਿੱਚ ਵੱਧ ਗਈ ਹੈ ਸਟੀਵੀਆ ਚੀਨੀ ਤੋਂ ਤਿੰਨ ਗੁਣਾ ਜ਼ਿਆਦਾ ਮਿੱਠਾ ਹੁੰਦਾ ਹੈ ਇਸ ਵਿੱਚ ਕੈਲੋਰੀ ਦੀ ਮਾਤਰਾ ਜ਼ੀਰੋ ਹੁੰਦੀ ਹੈ ਇਹ ਹੀ ਵਜ੍ਹਾ ਹੈ ਕਿ ਡਾਕਟਰ ਇਸ ਦੇ ਪ੍ਰੋਡਕਟ ਲੈਣ ਦੀ ਸਲਾਹ ਦਿੰਦੇ ਹਨ