ਸ਼ਰੀਫਾ ਬਹੁਤ ਹੀ ਫਾਇਦੇ ਵਾਲਾ ਫਲ ਹੈ



ਇਹ ਪ੍ਰੋਟੀਨ, ਫਾਈਬਰ ਅਤੇ ਵਿਟਾਮਿਨ ਨਾਲ ਭਰਪੂਰ ਹੁੰਦਾ ਹੈ



ਇਹ ਕੈਂਸਰ ਤੋਂ ਬਚਾਉਂਦਾ ਹੈ



ਮੂਡ ਬਿਹਤਰ ਬਣਾਉਣ ਵਿੱਚ ਮਦਦਗਾਰ



ਪਾਚਨ ਤੰਤਰ ਚੰਗਾ ਰੱਖੇ



ਦਿਲ ਦੀ ਬਿਮਾਰੀਆਂ ਦਾ ਖਤਰਾ ਘੱਟ ਕਰਨ ਵਿੱਚ ਮਦਦਗਾਰ



ਅੱਖਾਂ ਦੀ ਰੋਸ਼ਨੀ ਵਧਾਉਣ ਵਿੱਚ ਮਦਦਗਾਰ



ਸਕਿਨ ਦੇ ਲਈ ਹੈਲਥੀ



ਸਰੀਰ ਦੀ ਸੋਜ ਘੱਟ ਕਰਨ ਵਿੱਚ ਮਦਦਗਾਰ