ਇਨ੍ਹਾਂ ਪੱਤਿਆਂ ਵਿੱਚ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ



ਇਨ੍ਹਾਂ ਵਿੱਚ ਵਿਟਾਮਿਨ, ਕੈਲਸ਼ੀਅਮ ਦੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ



ਪੋਟਾਸ਼ੀਅਮ ਤੇ ਪ੍ਰੋਟੀਨ ਦੇ ਲਈ ਵੀ ਅਮਰੂਦ ਦੇ ਪੱਤੇ ਖਾਣੇ ਚਾਹੀਦੇ



ਇਨ੍ਹਾਂ ਬਿਮਾਰੀਆਂ ਨੂੰ ਖਾਣ ਨਾਲ ਕਈ ਬਿਮਾਰੀਆਂ ਦੂਰ ਹੁੰਦੀ ਹੈ



ਦਸਤ ਲੱਗਣ ‘ਤੇ ਇਨ੍ਹਾਂ ਪੱਤਿਆਂ ਨੂੰ ਪਾਣੀ ਵਿੱਚ ਉਬਾਲ ਕੇ ਖਾਓ



ਕੰਨ ਵਿੱਚ ਹੋਏ ਕਿਸ ਵੀ ਰੋਗ ਨੂੰ ਠੀਕ ਕਰਨਗੇ ਪੱਤੇ



ਸਕਿਨ ‘ਤੇ ਹੋ ਰਹੇ ਦਾਗ ਧੱਬਿਆਂ ਦੇ ਲਈ ਅਮਰੂਦ ਦੇ ਪੱਤਿਆਂ ਦਾ ਪੇਸਟ ਬਣਾਓ



ਬਲੱਡ ਸ਼ੂਗਰ ਲੈਵਲ ਨੂੰ ਬੈਲੇਂਸ ਰੱਖਦੇ ਇਹ ਪੱਤੇ



ਇਨ੍ਹਾਂ ਪੱਤਿਆਂ ਵਿੱਚ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ



Thanks for Reading. UP NEXT

ਰੋਜ਼ ਇੱਕ ਟੁਕੜਾ ਗੁੜ ਖਾਣ ਨਾਲ ਇਹ ਬਿਮਾਰੀਆਂ ਹੋਣਗੀਆਂ ਦੂਰ

View next story