ਬਕਰੀ ਦੇ ਦੁੱਧ ਵਿੱਚ ਲੁਕਿਆ ਸਿਹਤ ਦਾ ਖਜਾਨਾ



ਬਕਰੀ ਦੇ ਦੁੱਧ ਵਿੱਚ ਸਭ ਤੋਂ ਵੱਧ ਪ੍ਰੋਟੀਨ ਪਾਇਆ ਜਾਂਦਾ ਹੈ



ਇਸ ਤੋਂ ਇਲਾਵਾ ਬਕਰੀ ਦੇ ਦੁੱਧ ਵਿੱਚ ਕਈ ਮਿਨਰਲਸ ਵੀ ਹੁੰਦੇ ਹਨ



ਬਕਰੀ ਦੇ ਦੁੱਧ ਨਾਲ ਸਿਹਤ ਨਾਲ ਹੁੰਦੇ ਇਹ ਫਾਇਦੇ



ਦਿਮਾਗ ਦੀ ਸਿਹਤ ਚੰਗੀ ਰਹਿੰਦੀ ਹੈ



ਬੱਚਿਆਂ ਦਾ ਚੰਗਾ ਵਿਕਾਸ ਹੁੰਦਾ



ਖੂਨ ਦੀ ਕਮੀ ਦੂਰ ਕਰੇ



ਆਸਟੀਓਪੋਰੋਸਿਸ ਤੋਂ ਮਿਲਦਾ ਛੁਟਕਾਰਾ



ਜੋੜਾਂ ਦੇ ਦਰਦ ਤੋਂ ਮਿਲੇਗਾ ਆਰਾਮ



ਗਠੀਆ ਵਿੱਚ ਫਾਇਦੇਮੰਦ