ਗਰਮ ਪਾਣੀ ਪੀਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ



ਗਰਮ ਪਾਣੀ ਪੀਣ ਨਾਲ ਖਾਣਾ ਛੇਤੀ ਪੱਚ ਜਾਂਦਾ ਹੈ



ਇਹ ਪੋਸ਼ਕ ਤੱਤਾਂ ਨੂੰ ਪੂਰੀ ਬੋਡੀ ਵਿੱਚ ਪਹੁੰਚਾਉਂਦਾ ਹੈ



ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ



ਸਰੀਰ ਨੂੰ ਹਾਈਡ੍ਰੇਟ ਰੱਖਦਾ ਹੈ



ਭਾਰ ਘੱਟ ਹੁੰਦਾ ਹੈ



ਮਾਂਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ ਅਤੇ ਬਲੱਡ ਫਲੋ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ



ਪਾਣੀ ਨੂੰ ਵੱਧ ਗਰਮ ਕਰਕੇ ਨਾ ਪੀਓ



ਇਸ ਨਾਲ ਜਲਨ ਪੈਦਾ ਹੋ ਸਕਦੀ ਹੈ