ਖਾਲੀ ਪੇਟ ਕੀਵੀ ਖਾਣ ਦੇ ਕਈ ਫਾਇਦੇ ਹਨ



ਕੀਵੀ ਵਿੱਚ ਵਿਟਾਮਿਨ ਅਤੇ ਐਂਟੀਆਕਸੀਡੈਂਟ ਹੁੰਦੇ ਹਨ



ਕੀਵੀ ਖਾਣਾ ਅੱਖਾਂ ਲਈ ਸਿਹਤਮੰਦ ਹੈ



ਕੀਵੀ ਕੀਵੀ ਵਿੱਚ ਫਾਈਬਰ ਹੁੰਦਾ ਹੈ



ਜੋ ਪਾਚਨ ਤੰਤਰ ਲਈ ਚੰਗਾ ਹੁੰਦਾ ਹੈ



ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ



ਖੂਨ ਦੇ ਪਲੇਟਲੈਟਸ ਨੂੰ ਵਧਾਉਂਦਾ ਹੈ



ਇਮਿਊਨਿਟੀ ਵਧਾਉਂਦਾ ਹੈ



ਪ੍ਰੈਗਨੈਂਸੀ 'ਚ ਕੀਵੀ ਖਾਣਾ ਹੈਲਦੀ ਹੁੰਦਾ ਹੈ