ਪੁਰਾਣੇ ਪੈਡਸ ਦੀ ਵਰਤੋਂ ਨਾ ਕਰੋ



ਹਮੇਸ਼ਾ ਨਵੇਂ ਪੈਡਸ ਦੀ ਵਰਤੋਂ ਕਰੋ



ਜ਼ਿਆਦਾ ਸਮੇਂ ਤੱਕ ਇੱਕ ਹੀ ਪੈਡ ਦੀ ਵਰਤੋਂ ਨਾ ਕਰੋ



ਇਸ ਨਾਲ ਬੈਕਟੀਰੀਆ ਇਨਫੈਕਸ਼ਨ ਦਾ ਖ਼ਤਰਾ ਰਹਿੰਦਾ ਹੈ



ਕੁਝ ਸਮੇਂ ਬਾਅਦ ਪੈਡ ਜ਼ਰੂਰ ਬਦਲੋ



ਚੰਗੀ ਕੁਆਲਿਟੀ ਦੇ ਪੈਡ ਦੀ ਵਰਤੋਂ ਕਰੋ



ਪੈਡ ਨੂੰ ਪਾਣੀ ਤੋਂ ਬਚਾ ਕੇ ਰੱਖੋ



ਵੱਧ ਖੁਸ਼ਬੂ ਵਾਲੇ ਪੈਡ ਦੀ ਵਰਤੋਂ ਨਾ ਕਰੋ, ਇਸ ਨਾਲ ਤੁਹਾਨੂੰ ਅਲਰਜੀ ਹੋ ਸਕਦੀ ਹੈ



ਪੀਰੀਅਡਸ ਵੇਲੇ ਸਾਫ-ਸਫਾਈ ਦਾ ਧਿਆਨ ਰੱਖੋ