ਤੁਲਸੀ ਨੂੰ ਭਾਰਤ ਵਿਚ ਦਵਾਈ ਦੇ ਤੌਰ 'ਤੇ ਵਰਤਿਆ ਜਾਂਦਾ ਹੈ



ਇਹ ਪੌਦਾ ਤੁਹਾਨੂੰ ਲਗਭਗ ਹਰ ਘਰ ਵਿੱਚ ਮਿਲੇਗਾ



ਰੋਜ਼ਾਨਾ ਇੱਕ ਤੋਂ ਦੋ ਪੱਤੇ ਹੀ ਖਾਓ



ਕੁਝ ਲੋਕਾਂ ਨੂੰ ਇਸ ਨਾਲ ਨੁਕਸਾਨ ਵੀ ਹੋ ਸਕਦਾ ਹੈ



ਬਹੁਤ ਜ਼ਿਆਦਾ ਤੁਲਸੀ ਖਾਣ ਨਾਲ ਪੇਟ ਵਿਚ ਜਲਣ ਹੋ ਸਕਦੀ ਹੈ



ਇਸ ਨੂੰ ਰੋਜ਼ਾਨਾ ਖਾਣ ਨਾਲ ਐਲਰਜੀ ਵੀ ਹੋ ਸਕਦੀ ਹੈ



ਪ੍ਰੈਗਨੈਂਸੀ 'ਚ ਇਸ ਦਾ ਸੇਵਨ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਲਓ



ਕੁਝ ਲੋਕਾਂ ਨੂੰ ਜੀਭ 'ਚ ਛਾਲੇ ਵੀ ਹੋ ਸਕਦੇ ਹਨ



ਸੰਵੇਦਨਸ਼ੀਲ ਸਕਿਨ ਵਾਲੇ ਲੋਕਾਂ ਨੂੰ ਇਸ ਤੋਂ ਮੁਹਾਸੇ ਹੋ ਸਕਦੇ ਹਨ



ਇਸ ਦਾ ਸੇਵਨ ਕਰਨ ਤੋਂ ਬਾਅਦ ਕਈ ਲੋਕਾਂ ਨੂੰ ਉਲਟੀ ਵੀ ਹੋ ਸਕਦੀ ਹੈ