ਹਿੰਗ ਹਰ ਭਾਰਤੀ ਰਸੋਈ ਦਾ ਹਿੱਸਾ ਹੈ ਕਈ ਸਬਜ਼ੀਆਂ ਅਤੇ ਡਿਸ਼ ਬਣਾਉਣ ਵਿੱਚ ਹਿੰਗ ਦੀ ਵਰਤੋਂ ਕੀਤੀ ਜਾਂਦੀ ਹੈ ਹਿੰਗ ਦਾ ਸੁਆਦ ਅਤੇ ਸੁਗੰਧ ਦੋਵੇਂ ਹੀ ਕਮਾਲ ਦੇ ਹੁੰਦੇ ਹਨ ਦੁੱਧ ਵਿੱਚ ਹਿੰਗ ਮਿਲਾ ਕੇ ਪੀਣਾ ਸ਼ਾਇਦ ਤੁਹਾਨੂੰ ਥੋੜਾ ਅਜੀਬ ਲੱਗੇਗਾ ਪਰ ਦੁੱਧ ਵਿੱਚ ਹਿੰਗ ਮਿਲਾ ਕੇ ਪੀਣ ਨਾਲ ਹੁੰਦੇ ਇਹ ਫਾਇਦੇ ਪਾਚਨ ਤੰਤਰ ਸਹੀ ਰਹਿੰਦਾ ਪਾਈਲਸ ਦੀ ਪਰੇਸ਼ਾਨੀ ਹੁੰਦੀ ਦੂਰ ਕੰਨ ਦੇ ਦਰਦ ਵਿੱਚ ਫਾਇਦੇਮੰਦ ਲੀਵਰ ਦੇ ਲਈ ਫਾਇਦੇਮੰਦ ਹਿਚਕੀ ਦੀ ਸਮੱਸਿਆ ਕਰੇ ਦੂਰ