ਖਜੂਰ 'ਚ ਮੌਜੂਦ ਫਾਈਬਰ, ਕੈਲਸ਼ੀਅਮ, ਪੋਟਾਸ਼ੀਅਮ, ਜ਼ਿੰਕ, ਵਿਟਾਮਿਨ ਬੀ6, ਏ ਅਤੇ ਕੇ, ਆਇਰਨ ਅਤੇ ਕਈ ਐਂਟੀਆਕਸੀਡੈਂਟ ਗੁਣ ਇਸ ਨੂੰ ਸਿਹਤ ਲਈ ਵਰਦਾਨ ਬਣਾਉਂਦੇ ਹਨ।