ਘਿਓ ਸਾਡੇ ਸਰੀਰ ਲਈ ਬਹੁਤ ਹੀ ਚੰਗਾ ਹੁੰਦਾ ਹੈ



ਇਸ ਨਾਲ ਤੁਹਾਡੇ ਸਰੀਰ ‘ਤੇ ਕਾਫੀ ਅਸਰ ਪਵੇਗਾ



ਰੋਟੀ ‘ਤੇ ਘਿਓ ਲਾ ਕੇ ਖਾਣ ਨਾਲ ਤੁਹਾਡਾ ਭਾਰ ਵੀ ਘੱਟ ਹੋਵੇਗਾ



ਘਿਓ ਵਾਲੀ ਰੋਟੀ ਖਾਣ ਨਾਲ ਤੁਹਾਡਾ ਬਲੱਡ ਸ਼ੂਗਰ ਲੈਵਲ ਵੀ ਕੰਟਰੋਲ ਵਿੱਚ ਰਹਿੰਦਾ ਹੈ



ਘਿਓ ਨਾਲ ਹੈਲਥੀ ਕੋਲੈਸਟ੍ਰੋਲ ਵੱਧ ਹੁੰਦਾ ਹੈ



ਇਹ ਵਾਲੀ ਰੋਟੀ ਖਾਣ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ



ਘਿਓ ਵਾਲੀ ਰੋਟੀ ਖਾਣ ਨਾਲ ਪਾਚਨ ਤੰਤਰ ਸਹੀ ਰਹੇਗਾ



ਰੋਟੀ ‘ਤੇ ਘਿਓ ਸਹੀ ਮਾਤਰਾ ਵਿੱਚ ਲਾ ਕੇ ਖਾਣਾ ਚਾਹੀਦਾ ਹੈ



ਘਿਓ ਤੇ ਗੁੜ ਵਾਲੀ ਰੋਟੀ ਖਾਣ ਨਾਲ ਹਾਰਮੋਨ ਬੈਲੇਂਸ ਰਹਿੰਦੇ ਹਨ



ਰੋਟੀ ‘ਤੇ ਦੇਸੀ ਘਿਓ ਲਾ ਕੇ ਖਾਣ ਨਾਲ ਸੁਆਦ ਵੱਧ ਹੁੰਦਾ ਹੈ