ਘੱਟ ਸਮੇਂ ਵਿੱਚ ਜ਼ਿਆਦਾ ਸ਼ਰਾਬ ਪੀਣਾ ਅਲਕੋਹਲ ਪਾਇਜ਼ਨਿੰਗ ਕਹਿਲਾਉਂਦਾ ਹੈ



ਸ਼ਰਾਬ ਪੀਣ ਨਾਲ ਕਈ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ



ਸ਼ਰਾਬ ਸੈਂਟਰਲ ਨਰਵਸ ਸਿਸਟਮ ਨੂੰ ਬੂਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ



ਜਿਸ ਵਿੱਚ ਕਿਡਨੀ, ਲੀਵਰ, ਦਿਲ ਆਦਿ ਨੂੰ ਭਾਰੀ ਨੁਕਸਾਨ ਪਹੁੰਚਾ ਸਕਦਾ ਹੈ



ਅਲਕੋਹਲ ਪਾਇਜ਼ਨਿੰਗ ਵਿੱਚ ਚੱਕਰ ਆਉਂਦੇ ਹਨ



ਸਕਿਨ ਦਾ ਰੰਗ ਨੀਲਾ ਪੈਣ ਲੱਗ ਜਾਂਦਾ ਹੈ



ਉਲਟੀ ਆਉਣ ਵਰਗਾ ਮਹਿਸੂਸ ਹੋਣ ਲੱਗ ਪੈਂਦਾ ਹੈ



ਕਾਰਡੀਐਕ ਅਰੈਸਟ ਹੋ ਸਕਦਾ ਹੈ



ਦੌਰੇ ਪੈ ਸਕਦੇ ਹਨ



ਹਾਈਪੋਥਰਮੀਆ ਹੋ ਸਕਦਾ ਹੈ