ਬਾਜ਼ਾਰ ਵਿੱਚ ਕਈ ਤਰ੍ਹਾਂ ਦੇ ਬ੍ਰਾਂਡ ਦਾ ਘਿਓ ਮਿਲਦਾ ਹੈ



ਪਰ ਸਾਨੂੰ ਨਹੀਂ ਪਤਾ ਹੈ ਕਿ ਸਾਡੇ ਲਈ ਕਿਹੜੇ ਬ੍ਰਾਂਡ ਦਾ ਘਿਓ ਫਾਇਦੇਮੰਦ ਹੈ



ਭਾਰਤੀ ਖਾਣ ਦੇ ਇਹ ਸਭ ਤੋਂ ਅਹਿਮ ਹਿੱਸਾ ਹੈ



ਬਹੁਤ ਸਾਰੇ ਲੋਕ ਘਿਓ ਖਾਣੇ ਦੇ ਨਾਲ ਲੈਣਾ ਪਸੰਦ ਕਰਦੇ ਹਨ



ਕਈ ਤਾਂ ਘਿਓ ਵਿੱਚ ਹੀ ਖਾਣਾ ਬਣਾਉਣਾ ਪਸੰਦ ਕਰਦੇ ਹਨ



ਇਸ ਲਈ ਜ਼ਰੂਰੀ ਹੈ ਇਸ ਦੀ ਸ਼ੁੱਧਤਾ ਵਿੱਚ ਕੋਈ ਮਿਲਾਵਟ ਨਾ ਹੋਵੇ



ਤੁਸੀਂ ਇਸ ਤਰੀਕੇ ਨਾਲ ਘਿਓ ਦੀ ਸ਼ੁੱਧਤਾ ਦਾ ਪਤਾ ਲਗਾ ਸਕਦੇ ਹੋ



ਤੁਸੀਂ ਆਪਣੀ ਹੱਥ ਦੇ ਹਥੇਲੀ ‘ਤੇ ਘਿਓ ਰੱਖੋ



ਜੇਕਰ ਇਹ ਪਿਘਲ ਜਾਂਦਾ ਹੈ ਤਾਂ ਘਿਓ ਸ਼ੁੱਧ ਹੈ



ਨਹੀਂ ਤਾਂ ਸਮਝ ਜਾਓ ਇਸ ਵਿੱਚ ਮਿਲਾਵਟ ਹੈ



Thanks for Reading. UP NEXT

ਕੀੜੀਆਂ ਤੋਂ ਛੁਟਕਾਰਾ ਪਾਉਣ ਦੇ ਕੁਝ ਉਪਾਅ, ਕਦੇ ਵੀ ਘਰ ਅੰਦਰ ਨਹੀਂ ਵੜਨਗੀਆਂ

View next story