ਤਾਜ਼ੀ ਭਿੰਡੀ ਕ੍ਰਿਸਪੀ ਤੇ ਚਮਕਦਾਰ ਲੱਗਦੀ ਹੈ



ਪਰ ਘਰ ਲਿਆਉਣ ਤੋਂ ਬਾਅਦ ਇਹ ਭਿੰਡੀ 1-2 ਦਿਨਾਂ ਤੱਕ ਹੀ ਤਾਜ਼ੀ ਰਹਿੰਦੀ ਹੈ



ਲੰਮੇਂ ਸਮੇਂ ਤੱਕ ਭਿੰਡੀ ਨੂੰ ਤਾਜ਼ਾ ਰੱਖਣ ਲਈ ਕਰੋ ਇਹ ਕੰਮ



ਭਿੰਡੀ ਨੂੰ ਫ੍ਰੈਸ਼ ਰੱਖਣ ਲਈ ਚੰਗੀ ਤਰ੍ਹਾਂ ਸਟੋਰ ਕਰਨਾ ਜ਼ਰੂਰੀ ਹੈ



ਕਦੇ ਵੀ ਗਿੱਲੀ ਭਿੰਡੀ ਨੂੰ ਫਰਿੱਜ ਵਿੱਚ ਨਾ ਰੱਖੋ



ਅਜਿਹੀ ਭਿੰਡੀ ਛੇਤੀ ਗਲਣੀ ਸ਼ੁਰੂ ਹੋ ਜਾਂਦੀ ਹੈ



ਸਭ ਤੋਂ ਪਹਿਲਾਂ ਭਿੰਡੀ ਨੂੰ ਧੋ ਕੇ ਸੁਕਾ ਲਓ



ਉਸ ਤੋਂ ਬਾਅਤ ਕੱਪੜੇ ਨਾਲ ਚੰਗੀ ਤਰ੍ਹਾਂ ਪੁੰਝ ਲਓ



ਹੁਣ ਇਸ ਨੂੰ ਏਅਰ ਟਾਈਟ ਬਾਕਸ ਵਿੱਚ ਰੱਖ ਲਓ



ਇਸ ਤਰੀਕ ਨਾਲ ਭਿੰਡੀ ਲੰਮੇਂ ਸਮੇਂ ਤੱਕ ਤਾਜ਼ੀ ਰਹੇਗੀ