ਕਈ ਲੋਕ ਚਸ਼ਮਾ ਖਰੀਦਣ ਵਿੱਚ ਕਾਫੀ ਪੈਸੇ ਖਰਚ ਕਰਦੇ ਹਨ



ਆਮਤੌਰ ‘ਤੇ ਲੋਕ ਸਿਰਫ ਗਲਾਸ ‘ਤੇ ਧਿਆਨ ਦਿੰਦੇ ਹਨ



ਕੰਪਿਊਟਰ ‘ਤੇ ਘੰਟਿਆਂ ਤੱਕ ਕੰਮ ਕਰਨ ਵਾਲੇ ਲੋਕ ਐਂਟੀ ਗਲੇਅਰ ਵਾਲੇ ਚਸ਼ਮੇ ਪਾਉਂਦੇ ਹਨ



ਚਸ਼ਮਾ ਖਰੀਦਣ ਤੋਂ ਪਹਿਲਾਂ ਕੁਝ ਗੱਲਾਂ ਦਾ ਖਾਸ ਧਿਆਨ ਰੱਖੋ



ਚਸ਼ਮਿਆਂ ਦੀ ਸ਼ੇਪ ‘ਤੇ ਖਾਸ ਧਿਆਨ ਦਿਓ



ਜਿੰਨਾ ਇਸ ਦਾ ਗਲਾਸ ਇਮਪੋਰਟੈਂਟ ਹੋਵੇਗਾ, ਉੰਨਾ ਹੀ



ਇਸ ਦਾ ਫਰੇਮ ਵੀ ਜ਼ਰੂਰੀ ਹੁੰਦਾ ਹੈ



ਆਪਣੇ ਚਿਹਰੇ ਦੇ ਹਿਸਾਬ ਨਾਲ ਚਸ਼ਮੇ ਦੇ ਫਰੇਮ ਦੀ ਚੋਣ ਕਰੋ



ਕਾਫੀ ਸਮੇਂ ਤੱਕ ਚੱਲਣ ਵਾਲੇ ਚਸ਼ਮੇ ਖਰੀਦੋ



ਹਲਕੇ ਭਾਰ ਵਾਲਾ ਚਸ਼ਮਾ ਹੀ ਪਾਓ