ਕੁਝ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਅੱਧੀ ਰਾਤ ਨੂੰ ਖਾਣਾ ਖਾਣ ਦਾ ਮਨ ਹੁੰਦਾ ਹੈ, ਇਸ ਲਈ ਉਹ ਬੈੱਡਰੂਮ ਦੇ ਕੋਲ ਆਪਣਾ ਫਰਿੱਜ ਰੱਖਣਾ ਪਸੰਦ ਕਰਦੇ ਹਨ। ਕਈ ਲੋਕ ਬੈੱਡਰੂਮ ਵਿੱਚ ਹੀ ਫਰਿੱਜ ਲਗਾ ਲੈਂਦੇ ਹਨ।