ਤੁਸੀਂ ਕੇਲੇ ਦੇ ਛਿਲਕਿਆਂ ਦੀ ਇਦਾਂ ਵਰਤੋਂ ਕਰ ਸਕਦੇ ਹੋ ਕੇਲੇ ਦੇ ਛਿਲਕਿਆਂ ਨੂੰ ਪੈਰਾਂ ‘ਤੇ ਰਗੜੋ ਫਟੀ ਹੋਈ ਅੱਡੀਆਂ ਲਈ ਕਰੋ ਵਰਤੋਂ ਇਸ ਦੇ ਲਈ ਤੁਸੀਂ ਪਹਿਲਾਂ ਕੇਲੇ ਦੇ ਛਿਲਕਿਆਂ ਨੂੰ ਕੱਟ ਲਓ ਇਸ ਦੇ ਵਿੱਚ ਸ਼ਹਿਦ ਮਿਲਾ ਕੇ ਪੇਸਟ ਬਣਾ ਲਓ ਹੁਣ ਇਸ ਪੇਸਟ ਨੂੰ ਪੈਰਾਂ ‘ਤੇ ਲਾ ਕੇ ਛੱਡ ਦਿਓ ਹੁਣ ਅੱਧੇ ਘੰਟੇ ਤੱਕ ਪੈਰਾਂ ਨੂੰ ਢੱਕ ਕੇ ਰੱਖੋ ਇਸ ਤੋਂ ਬਾਅਦ ਪੈਰਾਂ ਨੂੰ ਹਲਕੇ ਗੁਨਗੁਨੇ ਪਾਣੀ ਨਾਲ ਧੋਵੋ ਹੁਣ ਕੇਲੇ ਦੇ ਛਿਲਕਿਆਂ ਵਿੱਚ ਤੁਸੀਂ ਦਹੀਂ ਵੀ ਮਿਲਾ ਸਕਦੇ ਹੋ ਇਸ ਨਾਲ ਪੈਰ ਮੁਲਾਇਮ ਤੇ ਚਮਕਦਾਰ ਹੋਣਗੇ