ਖਜੂਰ ਵਿੱਚ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ



ਤੁਸੀਂ ਇਸ ਦਾ ਸ਼ੇਕ ਬਣਾ ਕੇ ਪੀ ਸਕਦੇ ਹੋ



ਇਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ



ਖੂਨ ਦੀ ਕਮੀਂ ਦੂਰ ਹੁੰਦੀ ਹੈ



ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਣ ਵਿੱਚ ਮਦਦਗਾਰ



ਖਜੂਰ ਖਾਣ ਨਾਲ ਪੂਰੇ ਦਿਨ ਐਨਰਜੀ ਰਹਿੰਦੀ ਹੈ



ਇਦਾਂ ਬਣਾਓ ਖਜੂਰ ਦਾ ਸ਼ੇਕ



ਖਜੂਰ ਦੇ ਦੁੱਧ ਨੂੰ ਮਿਲਾ ਕੇ ਸ਼ੇਕ ਬਣਾਓ



ਤੁਸੀਂ ਇਸ ਵਿੱਚ ਕੇਲਾ ਵੀ ਮਿਲਾ ਸਕਦੇ ਹੋ



ਇਹ ਸ਼ੇਕ ਤੁਸੀਂ ਸਵੇਰ ਵੇਲੇ ਵੀ ਪੀ ਸਕਦੇ ਹੋ