ਪਾਣੀ ਵਿੱਚ ਭਿੱਜੇ ਹੋਏ ਬਦਾਮ ਪੇਟ 'ਤੇ ਇੰਨੇ ਕਠੋਰ ਨਹੀਂ ਹੁੰਦੇ, ਬਦਾਮ ਨੂੰ ਪਾਣੀ 'ਚ ਭਿਉਂ ਕੇ ਰੱਖਣ ਨਾਲ ਫਾਈਟਿਕ ਐਸਿਡ ਦੇ ਪੱਧਰ ਨੂੰ ਘੱਟ ਕਰਨ 'ਚ ਵੀ ਮਦਦ ਮਿਲਦੀ ਹੈ