ਪਿਸ਼ਤ ਬਹੁਤ ਹੀ ਸ਼ਾਨਦਾਰ ਕਿਮਸ ਦਾ ਡ੍ਰਾਈ ਫਰੂਟ ਹੁੰਦਾ ਹੈ



ਇਸ ਨੂੰ ਦੁੱਧ ਨਾਲ ਖਾਣ ਨਾਲ ਸੁਆਦ ਦੁੱਗਣਾ ਹੋ ਜਾਂਦਾ ਹੈ



ਜਦੋਂ ਵੀ ਤੁਸੀਂ ਪਿਸਤਾ ਖਾਓਗੇ ਸੁਆਦ ਦੁੱਗਣਾ ਹੋ ਜਾਵੇਗਾ



ਰੋਜ਼ ਖਾਲੀ ਪੇਟ ਭਿੱਜੇ ਹੋਇਆ ਪਿਸਤਾ ਖਾਣ ਨਾਲ ਸਿਹਤ ਸਹੀ ਰਹਿੰਦੀ ਹੈ



ਪਿਸਤੇ ਦੀ ਤਾਸੀਰ ਗਰਮ ਹੁੰਦੀ ਹੈ ਜਿਸ ਕਰਕੇ ਇਸ ਨੂੰ ਸਰਦੀਆਂ ਵਿੱਚ ਖਾਣਾ ਚਾਹੀਦਾ



ਪਿਸਤਾ ਵਿੱਚ ਵਿਟਾਮਿਨ ਬੀ6 ਅਤੇ ਜਿੰਕ ਪਾਇਆ ਜਾਂਦਾ ਹੈ



ਇਹ ਤੁਹਾਡੀ ਇਮਿਊਨਿਟੀ ਨੂੰ ਬੂਸਟ ਕਰੇਗਾ



ਸਰਦੀਆਂ ਵਿੱਚ ਪਿਸਤਾ ਖਾਣ ਨਾਲ ਲਾਗ ਦਾ ਖਤਰਾ ਵੀ ਘੱਟ ਹੁੰਦਾ ਹੈ



ਪਿਸਤਾ ਫਾਈਬਰ ਦਾ ਭਰਪੂਰ ਸੋਰਸ ਹੈ, ਜੋ ਪੇਟ ਨਾਲ ਜੁੜੀਆਂ ਬਿਮਾਰੀਆਂ ਨੂੰ ਦੂਰ ਕਰਦਾ ਹੈ



ਪਿਸਤਾ ਦਿਮਾਗ ਅਤੇ ਅੱਖਾਂ ਦੋਹਾਂ ਦੇ ਲਈ ਫਾਇਦੇਮੰਦ ਹੈ