ਅਖਰੋਟ ਹੈਲਥੀ ਫੈਟ, ਪ੍ਰੋਟੀਨ ਅਤੇ ਵਿਟਾਮਿਨ ਨਾਲ ਭਰਪੂਰ ਹੈ



ਇਸ ਵਿੱਚ ਚੰਗੀ ਮਾਤਰਾ ਵਿੱਚ ਐਂਟੀਆਕਸੀਡੈਂਟ ਅਤੇ ਮਿਨਰਲਸ ਪਾਏ ਜਾਂਦੇ ਹਨ



ਇਹ ਇੱਕ ਸੂਪਰਫੂਡ ਹੈ ਜੋ ਪੋਸ਼ਕ ਤੱਤਾਂ ਦਾ ਪੂਰਾ ਪੈਕੇਜ ਹੈ



ਰੋਜ਼ ਸਵੇਰੇ 2 ਅਖਰੋਟ ਭਿਓਂ ਕੇ ਖਾਣ ਨਾਲ ਹੁੰਦੇ ਇਹ ਫਾਇਦੇ



ਅਖਰੋਟ ਭਿਓਂ ਕੇ ਖਾਣ ਨਾਲ ਬੈਡ ਕੋਲੈਸਟ੍ਰੋਲ ਘੱਟ ਹੁੰਦਾ ਹੈ



ਇਸ ਦੇ ਸੇਵਨ ਨਾਲ ਦਿਲ ਦੀ ਸਿਹਤ ਸਹੀ ਰਹਿੰਦੀ ਹੈ



ਇਸ ਤਰੀਕੇ ਨਾਲ ਅਖਰੋਟ ਖਾਣ ਨਾਲ ਪਾਚਨ ਸ਼ਕਤੀ ਵਧਦੀ ਹੈ



ਅਖਰੋਟ ਭਿਓਂ ਕੇ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ



ਇਸ ਨੂੰ ਰੋਜ਼ ਖਾਣ ਨਾਲ ਟਾਇਪ-2 ਡਾਇਬਟੀਜ਼ ਦਾ ਖਤਰਾ ਘੱਟ ਹੁੰਦਾ ਹੈ



ਅਖਰੋਟ ਕੈਂਸਰ ਖਿਲਾਫ ਲੜਨ ਵਿੱਚ ਮਦਦਗਾਰ ਹੈ