ਇਹ ਭਾਰ ਘੱਟ ਕਰਨ ਵਿੱਚ ਮਦਦਗਾਰ ਹੁੰਦਾ ਹੈ ਇਸ ਵਿੱਚ ਵਿਟਾਮਿਨ A,D,K ਕੈਲਸ਼ੀਅਮ, ਫਾਸਫੋਰਸ, ਮਿਲਰਲਸ ਅਤੇ ਪੋਟਾਸ਼ੀਅਮ ਹੁੰਦਾ ਹੈ ਨਵੇਂ ਐਂਟੀਆਕਸੀਡੈਂਟ ਤੱਤਾਂ ਨਾਲ ਭਰਪੂਰ ਹੁੰਦਾ ਹੈ ਇਸ ਵਿੱਚ ਓਮੇਗਾ-3 ਅਤੇ ਓਮੇਗਾ-9 ਵਰਗੇ ਫੈਟੀ ਐਸਿਡ ਹੁੰਦੇ ਹਨ ਮਾਈਗ੍ਰੇਨ ਅਤੇ ਸਿਰਦਰਦ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਵਿੱਚ ਕਾਫੀ ਫਾਇਦੇਮੰਦ ਹੈ ਸਰੀਰ ਦੀ ਕਮਜੋਰੀ ਦੂਰ ਕਰਨ ਵਿੱਚ ਮਦਦਗਾਰ ਹੈ ਬੱਚਿਆਂ ਵਿੱਚ ਕਫ ਦੀ ਸਮੱਸਿਆ ਵਿੱਚ ਮਦਦਗਾਰ ਹੈ ਸਰੀਰ ਨੂੰ ਲਾਗ ਨਾਲ ਲੜਨ ਵਿੱਚ ਮਦਦ ਕਰਦੀ ਹੈ ਕਿਸੇ ਵੀ ਤਰ੍ਹਾਂ ਦੇ ਕੈਂਸਰ ਤੋਂ ਬਚਾਅ ਵਿੱਚ ਮਦਦ ਮਿਲਦੀ ਹੈ ਗਾਂ ਦਾ ਘਿਓ ਸਿਹਤ ਲਈ ਬਹੁਤ ਫਾਇਦੇਮੰਦ ਹੈ