ਹਰੀ ਇਲਾਇਚੀ ਵਿੱਚ ਪ੍ਰੋਟੀਨ, ਫਾਈਬਰ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ ਹਰੀ ਇਲਾਇਚੀ 'ਚ ਐਂਟੀ-ਬੈਕਟੀਰੀਅਲ ਅਤੇ ਐਂਟੀ-ਮਾਈਕ੍ਰੋਬਾਇਲ ਗੁਣ ਹੁੰਦੇ ਹਨ ਇਸ ਦੇ ਸੇਵਨ ਨਾਲ ਦਿਲ ਨਾਲ ਜੁੜੀਆਂ ਸਮੱਸਿਆਵਾਂ ਦਾ ਖਤਰਾ ਘੱਟ ਹੋ ਜਾਂਦਾ ਹੈ ਹਰੀ ਇਲਾਇਚੀ ਸਾਹ ਦੀ ਬਦਬੂ ਦੂਰ ਕਰਨ 'ਚ ਮਦਦ ਕਰਦੀ ਹੈ ਹਰੀ ਇਲਾਇਚੀ 'ਚ ਡੀਟੌਕਸੀਫਾਇੰਗ ਏਜੰਟ ਮੌਜੂਦ ਹੁੰਦਾ ਹੈ ਜੋ ਟੌਕਸਿਨ ਨੂੰ ਦੂਰ ਕਰਦਾ ਹੈ ਹਰੀ ਇਲਾਇਚੀ ਕੈਂਸਰ ਵਿਰੋਧੀ ਗੁਣਾਂ ਨਾਲ ਭਰਪੂਰ ਹੁੰਦੀ ਹੈ ਕੋਲੈਸਟ੍ਰਾਲ ਨੂੰ ਕੰਟਰੋਲ ਕਰਨ 'ਚ ਹਰੀ ਇਲਾਇਚੀ ਚੰਗੀ ਭੂਮਿਕਾ ਨਿਭਾਉਂਦੀ ਹੈ ਇਲਾਇਚੀ ਬਲੱਡ ਪ੍ਰੈਸ਼ਰ ਨੂੰ ਘੱਟ ਰੱਖਣ ਵਿੱਚ ਮਦਦਗਾਰ ਹੈ