ਗੁਲਾਬ ਜਲ, ਗ੍ਰੀਨ ਟੀ ਅਤੇ ਦੁੱਧ ਆਦਿ ਚਮੜੀ ਲਈ ਟੋਨਰ ਦਾ ਕੰਮ ਕਰਦੇ ਹਨ



ਸ਼ਹਿਦ ਚਿਹਰੇ ,ਤੇ ਮਾਇਸਚਰਾਈਜ਼ਰ ਵਾਂਗ ਕੰਮ ਕਰਦਾ ਹੈ



ਨਿੰਬੂ ਦਾ ਰਸ ਚਿਹਰੇ 'ਤੇ ਦਾਗ-ਧੱਬੇ ਨੂੰ ਦੂਰ ਕਰਨ ਅਤੇ ਇਸ ਦੀ ਚਮਕ ਨੂੰ ਵਧਾਉਣ ਲਈ ਬਹੁਤ ਫਾਇਦੇਮੰਦ ਹੈ



ਅੰਡਾ ਮੁਹਾਂਸੇ ਅਤੇ ਝੁਰੜੀਆਂ ਨੂੰ ਦੂਰ ਕਰਨ ਵਿਚ ਮਦਦਗਾਰ ਹੁੰਦਾ ਹੈ



ਐਲੋਵੇਰਾ ਚਮੜੀ ਨੂੰ ਐਕਸਫੋਲੀਏਟ ਕਰਨ ਵਿੱਚ ਮਦਦ ਕਰਦਾ ਹੈ



ਆਲੂ ਦੇ ਰਸ ਨਾਲ ਵਧਦੀ ਉਮਰ ਦੇ ਲੱਛਣਾਂ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ



ਬਦਾਮ ਦਾ ਤੇਲ ਚਮੜੀ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ ਅਤੇ ਕੁਦਰਤੀ ਚਮਕ ਦਿੰਦਾ ਹੈ



ਚਿਹਰੇ ਦੀ ਸੁੰਦਰਤਾ ਵਧਾਉਣ ਅਤੇ ਇਸ ਨੂੰ ਸਿਹਤਮੰਦ ਰੱਖਣ ਲਈ ਖੁਰਾਕ 'ਤੇ ਵੀ ਬਰਾਬਰ ਧਿਆਨ ਦੇਣ ਦੀ ਲੋੜ ਹੈ



Thanks for Reading. UP NEXT

ਠੰਢ ਦੇ ਮੌਸਮ 'ਚ ਇਹਨਾਂ ਸੁੱਕੇ ਮੇਵਿਆਂ ਨਾਲ ਪੂਰੀ ਕਰੋ ਵਿਟਾਮਿਨ-D ਦੀ ਕਮੀ

View next story