ਜਾਣੋ ਅਮਰੂਦ ਖਾਣ ਦੇ ਜਬਰਦਸਤ ਫਾਇਦੇ



ਅਮਰੂਦ ਵਿੱਚ ਵਿਟਾਮਿਨ ਬੀ3 ਅਤੇ ਵਿਟਾਮਿਨ ਬੀ6 ਹੁੰਦਾ ਹੈ



ਬਲੱਡ ਸਰਕੂਲੇਸ਼ਨ ਵਿੱਚ ਸੁਧਾਰ ਹੁੰਦਾ ਹੈ



ਨਸਾਂ ਨੂੰ ਆਰਾਮ ਮਿਲਦਾ ਹੈ



ਅਮਰੂਦ ਵਿਚ ਕੋਪਰ ਦੀ ਮਾਤਰਾ ਵੱਧ ਹੁੰਦੀ ਹੈ



ਇਸ ਵਿੱਚ ਲਾਈਕੋਪਿਨ ਵਰਗੇ ਐਂਟੀਆਕਸੀਡੈਂਟ ਹੁੰਦੇ ਹਨ



ਕਬਜ ਦੀ ਸਮੱਸਿਆ ਨੂੰ ਦੂਰ ਕਰਦਾ ਹੈ



ਸਕਿਨ ਨੂੰ ਝੁਰੜੀਆਂ ਤੋਂ ਬਚਾਉਂਦਾ ਹੈ



ਡਾਇਬਟੀਜ਼ ਦੇ ਮਰੀਜ਼ਾਂ ਦੇ ਲਈ ਕਾਰਗਰ



ਇਸ ਵਿੱਚ ਫਾਈਬਰ ਮੌਜੂਦ ਹੁੰਦਾ ਹੈ