ਅੱਜ ਦੇ ਯੁੱਗ ਵਿੱਚ ਫ਼ੋਨ ਸਰੀਰ ਦਾ ਇੱਕ ਜ਼ਰੂਰੀ ਅੰਗ ਬਣ ਗਿਆ ਹੈ। ਹਰ ਕੋਈ ਇਸ ਨੂੰ ਹਰ ਥਾਂ ਆਪਣੇ ਨਾਲ ਲੈ ਕੇ ਜਾਣ ਲੱਗਾ ਹੈ। ਇੱਥੋਂ ਤੱਕ ਕਿ ਜਦੋਂ ਲੋਕ ਵਾਸ਼ਰੂਮ ਜਾਂਦੇ ਹਨ ਤਾਂ ਉਹ ਫੋਨ ਤੋਂ ਬਿਨਾਂ ਨਹੀਂ ਜਾਂਦੇ।