ਮੇਥੀ ਤੁਹਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦਾ ਹੈ ਇਹ ਸਾਗ ਵਿਟਾਮਿਨ, ਮਿਨਰਲ ਵਰਗੇ ਪੋਸ਼ਕ ਤੱਤਾਂ ਦਾ ਭੰਡਾਰ ਹੈ ਸਰਦੀਆਂ ਵਿੱਚ ਮੇਥੀ ਖਾਣ ਨਾਲ ਤੁਹਾਡਾ ਬਲੱਡ ਸਰਕੂਲੇਸ਼ਨ ਸਹੀ ਰਹੇਗਾ ਡਾਇਬਟੀਜ਼ ਦੇ ਮਰੀਜ਼ਾਂ ਨੂੰ ਮੇਥੀ ਖਾਣੀ ਚਾਹੀਦੀ ਹੈ ਇਸ ਤੁਹਾਡੇ ਪਾਚਨ ਤੰਤਰ ਨੂੰ ਸੁਧਾਰੇਗੀ ਮੇਥੀ ਪੋਟਾਸ਼ੀਅਮ ਅਤੇ ਆਇਰਨ ਦਾ ਖਜਾਨਾ ਹੈ ਇਹ ਤੁਹਾਡੀਆਂ ਹੱਡੀਆਂ ਨੂੰ ਮਜ਼ਬੂਤ ਬਣਾਏਗੀ ਮੇਥੀ ਦੇ ਪੱਤੇ ਖਾਣ ਨਾਲ ਕੋਲੈਸਟ੍ਰੋਲ ਲੈਵਲ ਕੰਟਰੋਲ ਵਿੱਚ ਰਹਿੰਦਾ ਹੈ ਮੇਥੀ ਦੇ ਪੱਤੇ ਭਾਰ ਘਟਾਉਣ ਵਿੱਚ ਮਦਦ ਕਰਦੇ ਹਨ ਇਸ ਦਾ ਸੇਵਨ ਤੁਸੀਂ ਦਾਲ ਵਿੱਚ ਪਾ ਕੇ ਜਾਂ ਪਰੌਂਠੇ ਬਣਾ ਕੇ ਕਰ ਸਕਦੇ ਹੋ