ਸਰੀਰ ਨੂੰ ਤੰਦਰੁਸਤ ਰੱਖਣ ਅਤੇ ਬਿਮਾਰੀਆਂ ਤੋਂ ਦੂਰ ਰਹਿਣ ਲਈ ਸਿਹਤ ਮਾਹਿਰ ਨਿਯਮਿਤ ਤੌਰ 'ਤੇ ਫਲਾਂ ਦਾ ਸੇਵਨ ਕਰਨ ਦੀ ਸਲਾਹ ਦਿੰਦੇ ਹਨ। ਇਨ੍ਹਾਂ ਵਿੱਚੋਂ ਇੱਕ ਫਲ ਕੀਵੀ ਹੈ ਜਿਸ ਨੂੰ ਪੋਸ਼ਣ ਪੱਖੋਂ ਭਰਪੂਰ ਕਿਹਾ ਜਾਂਦਾ ਹੈ।