ਜ਼ਿਆਦਾਤਰ ਲੋਕ ਆਲੂ ਦੇ ਛਿਲਕਿਆਂ ਨੂੰ ਸੁੱਟ ਦਿੰਦੇ ਹਨ ਪਰ ਤੁਸੀਂ ਨਹੀਂ ਜਾਣਦੇ ਕਿ ਆਲੂ ਤੋਂ ਜ਼ਿਆਦਾ ਗੁਣਕਾਰੀ ਇਸ ਦਾ ਛਿਲਕਾ ਹੈ। ਆਲੂ ਦੇ ਛਿਲਕੇ 'ਚ ਇਸ ਤਰ੍ਹਾਂ ਦੇ ਬਹੁਤ ਸਾਰੇ ਤੱਤ ਹੁੰਦੇ ਹਨ ਜੋ ਸਿਹਤ ਦੇ ਲਈ ਬਹੁਤ ਲਾਭਦਾਇਕ ਹੁੰਦੇ ਹਨ। ਆਓ ਜਾਣਦੇ ਹਾਂ ਆਲੂ ਦੇ ਛਿਲਕੇ ਦੇ ਲਾਭ:- (੧) ਇਮਯੂਨਿਟੀ ਨੂੰ ਵਧਾਵੇ ਭਾਰ ਘੱਟ ਕਰਨ 'ਚ ਮਦਦਗਾਰ ਕੈਂਸਰ ਤੋਂ ਬਚਾਅ ਕੋਲੈਸਟਰੌਲ ਨੂੰ ਘੱਟ ਕਰੇ ਚਮੜੀ ਦੇ ਜਲਣ 'ਤੇ ਇਸ ਦੀ ਵਰਤੋਂ ਕਰੋ