ਸਵੇਰ ਦੀ ਸੈਰ ਕਰਨ ਨਾਲ ਤਾਜ਼ਗੀ ਮਹਿਸੂਸ ਹੁੰਦੀ ਹੈ।
ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘਟ ਰਹਿੰਦਾ ਹੈ।
ਬਲੱਡ ਪ੍ਰੈਸ਼ਰ ਘੱਟ ਕਰਨ 'ਚ ਸਹਾਈ ਹੁੰਦੀ ਹੈ।
ਭਾਰ ਵਧਣ ਤੋਂ ਰੋਕਦੀ ਹੈ।
ਮਾਨਸਿਕ ਤੇ ਸਰੀਰਕ ਤੌਰ 'ਤੇ ਸਿਹਤਮੰਦ ਰੱਖਦੀ ਹੈ।
ਸਵੇਰ ਵੇਲੇ ਜਲਦੀ ਉੱਠ ਕੇ ਸੈਰ ਲਈ ਜਾਣ ਨਾਲ ਰਾਤ ਨੂੰ ਚੰਗੀ ਨੀਂਦ ਆਉਂਦੀ ਹੈ।
ਸੈਰ 'ਤੇ ਜਾਣ ਨਾਲ ਚੰਗੀ ਭੁੱਖ ਲੱਗਦੀ ਹੈ।
ਸਵੇਰ ਦੀ ਸੈਰ ਨਾਲ ਚਮੜੀ ਤਰੋਤਾਜ਼ਾ ਰਹਿੰਦੀ ਹੈ।
ਕੈਲੋਸਟ੍ਰੋਲ ਤੇ ਬੀਪੀ ਕੰਟਰੋਲ ਰੱਖਣ 'ਚ ਸਹਾਇਕ ਹੈ।
ਤਣਾਅ ਤੋਂ ਬਚਾਉਂਦੀ ਹੈ।