ਸਰਦੀਆਂ 'ਚ ਮਿੱਠਾ ਜ਼ਿਆਦਾ ਹੀ ਖਾਇਆ ਜਾਂਦਾ ਹੈ। ਸਰੀਰ ਨੂੰ ਗਰਮ ਰੱਖਣ ਦੇ ਲਈ ਕਈ ਗਰਮ ਚੀਜ਼ਾਂ ਜਿਵੇਂ ਪੰਜੀਰੀ, ਗਜਰੇਲਾ, ਪਿੰਨੀਆਂ ਆਦਿ ਦਾ ਸੇਵਨ ਕੀਤਾ ਜਾਂਦਾ ਹੈ। ਇਸ ਮੌਸਮ ਵਿੱਚ ਲੋਕ ਦੂਜੇ ਮੌਸਮਾਂ ਦੇ ਮੁਕਾਬਲੇ ਘੱਟ ਭੱਜਦੇ ਹਨ। ਜਿਸ ਲਈ ਜ਼ਿਆਦਾ ਮਿੱਠਾ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ।