ਮੂੰਗਫਲੀ ਸੁਆਦ ਦੇ ਨਾਲ ਸਿਹਤ ਲਈ ਲਾਭਕਾਰੀ ਹੁੰਦੀ ਹੈ ਮੂੰਗਫਲੀ ਵਿੱਚ ਆਇਰਨ, ਕੈਲਸ਼ੀਅਮ,ਵਿਟਾਮਿਨ ਈ ਵਰਗੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਸਾਡੇ ਸਰੀਰ ਲਈ ਕਾਫੀ ਜ਼ਰੂਰੀ ਹੁੰਦੇ ਹਨ ਇਸ ਦੇ ਸੇਵਨ ਨਾਲ ਕਈ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ ਕੋਲੈਸਟ੍ਰੋਲ ਕੈਂਸਰ ਸਰਦੀ-ਜੁਕਾਮ ਤੋਂ ਰਾਹਤ ਭਾਰ ਘਟਾਉਣ ਵਿੱਚ ਮਦਦਗਾਰ ਬਲੱਡ ਸ਼ੂਗਰ ਵਿੱਚ ਲਾਭਦਾਇਕ