ਚਿਹਰੇ ‘ਤੇ ਨਿਕਲਣ ਵਾਲੇ ਇਨ੍ਹਾਂ ਪਿੰਪਲਸ ਨੂੰ ਦੂਰ ਕਰਦਾ ਹੈ ਕਿਸ਼ਮਿਸ਼ ਦਾ ਪਾਣੀ



ਕਿਸ਼ਮਿਸ਼ ਨੂੰ ਭਿਓਂ ਕੇ ਰੱਖਣ ਨਾਲ ਪਾਣੀ ਵਿੱਚ ਸਾਰੇ ਪੋਸ਼ਕ ਤੱਤ ਆ ਜਾਂਦੇ ਹਨ



ਜਾਣੋ ਸਕਿਨ ਦੇ ਲਈ ਇਸ ਦੇ ਫਾਇਦੇ



ਇਸ ਵਿੱਚ ਪਾਏ ਜਾਣ ਵਾਲੇ ਪਲਾਂਟ ਬੇਸਡ ਫਾਈਟੋਨਿਊਟ੍ਰੀਐਂਟਸ ਸਕਿਨ ਨੂੰ ਸੋਫਟ ਬਣਾਉਂਦੇ ਹਨ



ਕਿਸ਼ਮਿਸ਼ ਦਾ ਪਾਣੀ ਇੱਕ ਜੈਂਟਲ ਡਿਟੋਕਸੀਫਾਇਰ ਦੇ ਰੂਪ ਵਿੱਚ ਕੰਮ ਕਰਦਾ ਹੈ



ਪਿੰਪਲਸ ਦੀ ਰੈਡਨੈਸ ਨੂੰ ਘੱਟ ਕਰਦਾ ਹੈ



ਸਕਿਨ ਦੀ ਸੋਜ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ



ਓਇਲ ਪ੍ਰੋਡਕਸ਼ਨ ਬੈਲੇਂਸ ਕਰਨ ਵਿੱਚ ਮਦਦ ਕਰਦਾ ਹੈ



ਤੁਹਾਡੀ ਸਕਿਨ ਨੂੰ ਅੰਦਰੋਂ ਤੇ ਬਾਰਹੋਂ ਹਾਈਡ੍ਰੇਟਿਡ ਰੱਖਦਾ ਹੈ