ਸਰਦੀਆਂ ਵਿੱਚ ਵਰਤੀ ਜਾਣ ਵਾਲੀ ਸ਼ਕਰਕੰਦੀ ਊਰਜਾ ਦਾ ਖਜ਼ਾਨਾ ਹੈ। ਸ਼ਕਰਕੰਦੀ ਨੂੰ ਖਾਣ ਨਾਲ ਸ਼ਰੀਰ ਨੂੰ ਬਹੁਤ ਸਾਰੇ ਫਾਈਦੇ ਮਿਲਦੇ ਹਨ