ਕੰਪਿਊਟਰ ਵਿੱਚ ਖਾਲੀ ਥਾਂ ਰੱਖੋ
ਬਗੈਰ ਕੰਮ ਦੇ ਪ੍ਰੋਗਰਾਮ ਨੂੰ ਅਣਇੰਸਟੌਲ ਕਰੋ
ਵਿਜ਼ੁਅਲ ਇਫੈਕਟਸ ਨੂੰ ਬੰਦ ਕਰੋ
ਵਿੰਡੋਜ਼ ਨੂੰ ਦੁਬਾਰਾ ਇੰਸਟੌਲ ਕਰੋ
ਸਟਾਰਟ-ਅਪ ਪ੍ਰੋਗਰਾਮਾਂ ਨੂੰ Disable ਕਰੋ
ਇੰਟਰਨੈਟ ਕੈਚ ਵੀ ਕਲਿਅਰ ਕਰਦੇ ਰਹੋ
ਇਕੋ ਸਮੇਂ ਕਈ ਟੈਬਸ ਖੋਲ੍ਹਣ ਤੋਂ ਬਚੋ ਅਤੇ ਸ਼ੁਰੂਆਤੀ ਪ੍ਰੋਗਰਾਮਾਂ ਨੂੰ ਡਿਸੇਬਲ ਕਰੋ
ਪੁਰਾਣੇ ਲੈਪਟਾਪ ਦੀ ਰੈਮ ਬਦਲਣਾ ਵੀ ਇੱਕ ਜ਼ਰੂਰੀ ਵਿਕਲਪ ਹੈ