ਦਹੀਂ ਦੀ ਵਰਤੋੰ
ਸਵੇਰੇ ਹਲਕਾ ਗਰਮ ਪਾਣੀ 'ਚ ਸ਼ਹਿਦ ਮਿਲਾ ਕੇ ਪੀਣਾ ਲਾਭਕਾਰੀ ਹੋ ਸਕਦਾ
ਨਿੰਬੂ ਦੀ ਵਰਤੋੰ ਜ਼ਰੂਰ ਕਰੋ
ਤਰਬੂਜ਼ ਖਾਣਾ ਭਾਰ ਘੱਟਾਉਣ 'ਚ ਮਦਦ ਕਰਦਾ ਹੈ
ਕਰੇਲਾ ਤੁਹਾਡੀ ਕੈਲੋਰੀ ਦੀ ਮਾਤਰਾ ਨੂੰ ਘੱਟ ਕਰਦਾ ਹੈ
ਘੱਟ ਪ੍ਰੋਟੀਨ ਖੁਰਾਕ ਗਰਮੀਆੰ 'ਚ ਭਾਰ ਘੱਟ ਕਰਨ 'ਚ ਮਦਦਗਾਰ ਹੁੰਦੀ ਹੈ
ਬਹੁਤ ਜ਼ਿਆਦਾ ਖੰਡ, ਕੈਲੋਰੀ ਖਾਣ ਤੋਂ ਪਰਹੇਜ਼ ਕਰੋ
ਭਾਰ ਘਟਾਉਣ ਵਾਲੀ ਖੁਰਾਕ ਵਿੱਚ ਪੱਤੇਦਾਰ ਸਬਜ਼ੀਆਂ ਸ਼ਾਮਲ ਕਰੋ