ਯੋਗ ਕਰਨ ਨਾਲ ਰਾਤ ਨੂੰ ਚੰਗੀ ਨੀਂਦ ਆਉਂਦੀ ਹੈ।
ਰਾਤ ਨੂੰ ਲੋੜ ਤੋਂ ਵੱਧ ਨਾ ਖਾਓ, ਨਹੀਂ ਤਾਂ ਨੀਂਹ 'ਚ ਦਿੱਕਤ ਹੁੰਦੀ ਹੈ।
ਰਾਤ ਨੂੰ ਸਾਉਣ ਤੋਂ ਦੋ ਘੰਟੇ ਪਹਿਲਾਂ ਭੋਜਨ ਕਰ ਲਓ।
ਆਪਣੇ ਸਰੀਰ ਨੂੰ ਦਿਨ ਭਰ 'ਚ ਏਨਾ ਕੁ ਜ਼ਰੂਰ ਥਕਾਓ ਕਿ ਤਹਾਨੂੰ ਰਾਤ ਨੂੰ ਚੰਗੀ ਨੀਂਦ ਆਵੇ।
ਰਾਤ ਵੇਲੇ ਮੋਬਾਇਲ ਜਾਂ ਟੀਵੀ ਤੋਂ ਦੂਰ ਰਹੋ।
ਸੌਣ ਵਾਲੀ ਜਗ੍ਹਾ ਆਰਾਮਦਾਇਕ ਤੇ ਹਵਾਦਾਰ ਹੋਣੀ ਚਾਹੀਦੀ ਹੈ।
ਸੌਣ ਤੋਂ ਪਹਿਲਾਂ ਜ਼ਿਆਦਾ ਨਾ ਸੋਚੋ।
ਤਣਾਅ ਤੋਂ ਦੂਰ ਰਹੋ।
ਸਾਉਣ ਤੇ ਜਾਗਣ ਦਾ ਸਮਾਂ ਨਿਸਚਿਤ ਕਰੋ।