ਚੰਗੀ ਸਿਹਤ ਲਈ ਸੁਝਾਅ ਇੱਕ ਸਿਹਤਮੰਦ ਖੁਰਾਕ ਲਓ। ਚੰਗੀ ਸਿਹਤ ਲਈ ਸੁਝਾਅ ਘੱਟ ਨਮਕ ਅਤੇ ਖੰਡ ਦਾ ਸੇਵਨ ਕਰੋ। ਚੰਗੀ ਸਿਹਤ ਲਈ ਸੁਝਾਅ ਨੁਕਸਾਨਦੇਹ ਫੈਟ ਦਾ ਸੇਵਨ ਘਟਾਓ। ਚੰਗੀ ਸਿਹਤ ਲਈ ਸੁਝਾਅ ਅਲਕੋਹਲ ਦੀ ਹਾਨੀਕਾਰਕ ਵਰਤੋਂ ਤੋਂ ਬਚੋ। ਚੰਗੀ ਸਿਹਤ ਲਈ ਸੁਝਾਅ ਸਿਗਰਟ ਨਾ ਪੀਓ। ਚੰਗੀ ਸਿਹਤ ਲਈ ਸੁਝਾਅ ਰੋਜ਼ਾਨਾ ਵਰਕਆਊਟ ਕਰੋ। ਚੰਗੀ ਸਿਹਤ ਲਈ ਸੁਝਾਅ ਨਿਯਮਤ ਚੈਕਅੱਪ ਕਰਵਾਉਂਦੇ ਰਹੋ। ਚੰਗੀ ਸਿਹਤ ਲਈ ਸੁਝਾਅ ਸੁਰੱਖਿਅਤ ਸੈਕਸ ਨੂੰ ਅਪਣਾਓ। ਚੰਗੀ ਸਿਹਤ ਲਈ ਸੁਝਾਅ ਖੰਘਦੇ ਜਾਂ ਛਿੱਕਦੇ ਸਮੇਂ ਆਪਣਾ ਮੂੰਹ ਢਕੋ। ਚੰਗੀ ਸਿਹਤ ਲਈ ਸੁਝਾਅ ਦਿਨ 'ਚ ਘਟੋ-ਘੱਟ ਦੋ ਲੀਟਰ ਤੇ ਸਾਫ ਪਾਣੀ ਪੀਓ।