ਸਭ ਤੋਂ ਪਹਿਲਾਂ ਇਕ ਸਮਾਂ ਨਿਰਧਾਰਤ ਕਰੋ।
ਖ਼ਾਲੀ ਪੇਟ ਪ੍ਰੈਕਟਿਸ ਕਰੋ।
ਹਮੇਸ਼ਾਂ ਮੈਟ ਜਾਂ ਕੋਈ ਕੱਪੜਾ ਵਿਛਾ ਕੇ ਯੋਗਾ ਕਰੋ।
ਯੋਗਾ ਸ਼ੁਰੂ ਕਰਨ ਤੋਂ ਪਹਿਲਾਂ ਬੌਡੀ ਵਾਰਮ ਕਰ ਲਓ।
ਸ਼ੁਰੂਆਤ 'ਚ ਯੋਗਾ ਟ੍ਰੇਨਰ ਦੀ ਮਦਦ ਲਓ।
ਹਮੇਸ਼ਾਂ ਮੈਟ ਜਾਂ ਕੋਈ ਕੱਪੜਾ ਵਿਛਾ ਕੇ ਯੋਗਾ ਕਰੋ।
ਕਿਸੇ ਸ਼ਾਂਤੀ ਵਾਲੀ ਥਾਂ 'ਤੇ ਯੋਗਾ ਕਰੋ।
ਯੋਗਾ ਵਰਕਸ਼ੌਪ, ਸੈਮੀਨਾਰ ਅਟੈਂਡ ਕਰੋ, ਮੌਟੀਵੇਸ਼ਨ ਮਿਲੇਗੀ।
ਆਪਣੇ ਟੀਚੇ 'ਤੇ ਫੋਕਸ ਰੱਖੋ।
ਰੋਜ਼ਾਨਾ ਯੋਗ ਕਰੋ।
ਯੋਗ ਕਰਨ ਤੋਂ ਬਾਅਦ ਬੌਡੀ ਸਟ੍ਰੈਚ ਕਰਨਾ ਨਾ ਭੁੱਲੋ।