ਨਮਕ ਤੋਂ ਬਿਨ੍ਹਾਂ ਹਰ ਪਕਵਾਨ ਅਧੂਰਾ ਲੱਗਦਾ ਹੈ। ਭਾਰਤੀ ਵਿਅੰਜਨਾਂ ਵਿੱਚ ਇਸ ਦੀ ਖੂਬ ਵਰਤੋਂ ਕੀਤੀ ਜਾਂਦੀ ਹੈ ਪਰ ਬਹੁਤ ਜ਼ਿਆਦਾ ਨਮਕ ਤੇ ਬਹੁਤ ਜ਼ਿਆਦਾ ਖੰਡ ਖਾਣਾ ਨੁਕਸਾਨਦੇਹ ਮੰਨਿਆ ਜਾਂਦਾ ਹੈ।