ਹੈਰੀ ਪੋਟਰ ਬਣ ਕੇ ਸੌਂ ਰਹੇ ਭਾਰਤੀ ਸਿੰਘ ਦਾ ਬੇਟਾ ਗੋਲਾ ਬਹੁਤ ਪਿਆਰਾ ਲੱਗ ਰਿਹਾ ਹੈ।
ਭਾਰਤੀ ਅਤੇ ਹਰਸ਼ ਨੇ ਆਪਣੇ ਬੇਟੇ ਦਾ ਨਾਂ ਲਕਸ਼ੈ ਰੱਖਿਆ ਹੈ।
ਭਾਰਤੀ ਨੇ ਕੁੱਝ ਸਮਾਂ ਪਹਿਲਾਂ ਬੇਟੇ ਨੂੰ ਜਨਮ ਦਿੱਤਾ ਹੈ ਅਤੇ ਹਾਲ ਹੀ 'ਚ ਪ੍ਰਸ਼ੰਸਕਾਂ ਨੂੰ ਉਸ ਦਾ ਚਿਹਰਾ ਦਿਖਾਇਆ ਹੈ।
ਹੈਰੀ ਪੋਟਰ ਬਣ ਕੇ ਸੌਂ ਰਹੇ ਭਾਰਤੀ ਸਿੰਘ ਦਾ ਬੇਟਾ ਗੋਲਾ ਬਹੁਤ ਪਿਆਰਾ ਲੱਗ ਰਿਹਾ ਹੈ।