ਭੋਜਪੁਰੀ ਅਤੇ ਹਿੰਦੀ ਟੀਵੀ ਇੰਡਸਟਰੀ ਦੀ ਅਦਾਕਾਰਾ ਸ਼ਵੇਤਾ ਤਿਵਾਰੀ

ਅਦਾਕਾਰਾ ਸ਼ਵੇਤਾ ਤਿਵਾਰੀ ਹੁਣ ਕਿਸੇ ਪਛਾਣ ਦੀ ਮੁਹਤਾਜ਼ ਨਹੀਂ।

ਅਦਾਕਾਰਾ ਆਪਣੀਆਂ ਬੋਲਡ ਤਸਵੀਰਾਂ ਨੂੰ ਲੈ ਕੇ ਛਾਈ ਰਹਿੰਦੀ ਹੈ।

ਅਦਾਕਾਰਾ ਨੇ ਆਪਣੇ ਬੋਲਡ ਲੁੱਕ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਅਦਾਕਾਰਾ ਸ਼ਵੇਤਾ ਤਿਵਾਰੀ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ।

ਸ਼ਵੇਤਾ ਤਿਵਾਰੀ ਦੀ ਉਮਰ ਨਾਲ ਖੂਬਸੂਰਤੀ ਹੋਰ ਵੀ ਵਧਦੀ ਜਾ ਰਹੀ ਹੈ।

ਸ਼ਵੇਤਾ ਨੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਸ਼ਵੇਤਾ ਸ਼ਿਮਰੀ ਕਾਪਰ ਕਲਰ ਦੇ ਹਾਈ ਥਾਈ ਸਲਿਟ ਗਾਊਨ 'ਚ ਲੱਗੀ ਬੇਹੱਦ ਖੂਬਸੂਰਤ।

ਸ਼ਵੇਤਾ ਨੇ ਖੁੱਲ੍ਹੇ ਵਾਲਾਂ ਅਤੇ ਨਿਊਡ ਮੇਕਅੱਪ ਨਾਲ ਆਪਣਾ ਲੁੱਕ ਪੂਰਾ ਕੀਤਾ।

ਅਭਿਨੇਤਰੀ ਪਰਫੈਕਟ ਫਿਗਰ ਅਤੇ ਬੋਲਡਨੈੱਸ ਨਾਲ ਸੁੰਦਰੀਆਂ ਨੂੰ ਮਾਤ ਦੇ ਰਹੀ ਹੈ।