Rubina Dilaik ਦੀਆਂ ਇਹਨਾਂ ਫੋਟੋਜ਼ ਨੇ ਫੈਨਜ਼ ਨੂੰ ਕੀਤਾ ਆਲ ਆਊਟ



ਅਦਾਵਾਂ ਨਾਲ ਕੀਤਾ ਫੈਨਜ਼ ਦੇ ਦਿਲਾਂ ਤੇ ਵਾਰ

ਰੂਬੀਨਾ ਦਿਲੈਕ ਬੌਲੀਵੁੱਡ ਦੀ ਦੁਨੀਆ 'ਚ ਧਮਾਲ ਮਚਾਉਣ ਲਈ ਹੈ ਤਿਆਰ

ਬੌਲੀਵੁੱਡ 'ਚ ਕਦਮ ਰੱਖਣ ਲਈ ਰੂਬੀਨਾ ਨੇ ਸ਼ੁਰੂ ਕੀਤੀ ਤਿਆਰੀ

ਆਏ ਦਿਨ ਉਹ ਆਪਣੇ ਲੁੱਕਸ ਨਾਲ ਕਰਦੀ ਰਹਿੰਦੀ ਹੈ ਐਕਸਪੈਰੀਮੈਂਟ

ਰੂਬੀਨਾ ਦੇ ਫੋਟੋਸ਼ੂਟ ਦੇਖਕੇ ਫੈਨਜ਼ ਥਾਮ ਲੈਂਦੇ ਆਪਣਾ ਦਿਲ

ਰੂਬੀਨਾ ਆਏ ਦਿਨ ਆਪਣੀਆਂ ਗਲੈਮਰਸ ਫੋਟੋਜ਼ ਕਰਦੀ ਰਹਿੰਦੀ ਹੈ ਸ਼ੇਅਰ

ਇਹ ਲੁੱਕ ਸੋਸ਼ਲ ਮੀਡੀਆ 'ਤੇ ਹੋਇਆ ਸੀ ਕਾਫੀ ਵਾਇਰਲ

ਅਦਾਕਾਰਾ ਇਹਨੀਂ ਦਿਨੀਂ ਰੋਹਿਤ ਸ਼ੈੱਟੀ ਦੇ ਸ਼ੋਅ 'ਚ ਨਜ਼ਰ ਆ ਰਹੀ ਹੈ

ਇਸ ਫੋਟੋ 'ਚ ਅਦਾਕਾਰਾ ਨਹੀਂ ਲੱਗ ਰਹੀ ਅਪਸਰਾ ਤੋਂ ਘੱਟ

ਇੰਡੀਅਨ ਲੁੱਕ 'ਚ ਢਾਹੁੰਦੀ ਹੈ ਕਹਿਰ



ਇਸ ਫੋਟੋਸ਼ੂਟ ਨੇ ਵੀ ਕੀਤਾ ਦੀਵਾਨਾ