ਅਕਸ਼ਰਾ ਸਿੰਘ ਭੋਜਪੁਰੀ ਇੰਡੱਸਟਰੀ ਦੀ ਹੈ ਸੁਪਰਸਟਾਰ

ਫੈਨਜ਼ ਨਾਲ ਆਪਣਾ ਹਰ ਪਲ ਸ਼ੇਅਰ ਕਰਦੀ ਹੈ ਅਕਸ਼ਰਾ

ਸੁਹਾਵਣੇ ਮੌਸਮ ਦਾ ਲੁਤਫ ਉਠਾਉਂਦੀ ਦਿਖੀ ਅਕਸ਼ਰਾ ਸਿੰਘ

ਕੈਜ਼ੁਅਲ ਲੁੱਕ ਅਤੇ ਨੋ ਮੇਕਅੱਪ ਲੁੱਕ 'ਚ ਵੀ ਲੱਗੀ ਹਸੀਨ

ਬਿੱਗ ਬੌਸ ਓਟੀਟੀ 'ਚ ਨਜ਼ਰ ਆ ਚੁੱਕੀ ਹੈ ਅਕਸ਼ਰਾ ਸਿੰਘ

ਬਿੱਗ ਬੌਸ ਦੇ ਬਾਅਦ ਛੋਟੇ ਪਰਦੇ 'ਤੇ ਵੀ ਫੇਮਸ ਹੋ ਗਈ ਹੈ ਅਕਸ਼ਰਾ ਸਿੰਘ

ਬੌਲੀਵੁੱਡ 'ਚ ਚੰਗੇ ਆਫਰ ਦੇ ਇੰਤਜ਼ਾਰ 'ਚ ਹੈ ਅਕਸ਼ਰਾ ਸਿੰਘ

ਸੱਤਿਆਮੇਵ ਜਯਤੇ ਤੋਂ ਭੋਜਪੁਰੀ ਫਿਲਮਾਂ 'ਚ ਕੀਤਾ ਸੀ ਡੈਬਿਊ

ਅਕਸ਼ਰਾ ਦੇ ਮਿਊਜ਼ਿਕ ਵੀਡੀਓਜ਼ ਕੀਤੇ ਜਾਂਦੇ ਹਨ ਕਾਫੀ ਪਸੰਦ



ਇੰਸਟਾਗ੍ਰਾਮ 'ਤੇ ਅਕਸ਼ਰਾ ਦੇ 4.7 ਮਿਲੀਅਨ ਫੌਲੋਅਰਸ